ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ । ਇਸ ਬਲਾਗ ਦਾ ਮਕਸਦ ਗੁਰਬਾਣੀ ਦਾ ਗਿਆਨ ਸੰਗਤਾਂ ਤੱਕ ਪਹੁੰਚਾਣ ਦੀ ਇੱਕ ਨਿਮਾਣੀ ਜਿਹੀ ਕੋਸਿਸ ਕੀਤੀ ਗਈ ਹੈ । ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਬਲਾਗ ਦੀਆਂ ਪੋਸਟਾਂ ਵੱਧ ਤੋਂ ਵੱਧ ਸਾਂਝੀਆਂ ਕਰਨ ਤਾਂ ਜੋ ਗੁਰਬਾਣੀ ਦੇ ਗਿਆਨ ਦਾ ਚਾਨਣ ਸਭ ਤੱਕ ਪਹੁੰਚ ਸਕੇ ।